Politics

ਚੰਡੀਗੜ੍ਹ ਪੀਐਚਡੀ ਚੈਂਬਰ ਵਿੱਚ ਵੱਧ ਰਹੀ ਬੇਰੁਜ਼ਗਾਰੀ ਬਾਰੇ ਵਿਚਾਰ ਵਟਾਂਦਰੇ

ਚੰਡੀਗੜ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲਗਾਤਾਰ ਵੱਧ ਰਹੀ ਬੇਰੁਜਗਾਰੀ ਅਤੇ ਵਿਦਿਆਰਥੀਆਂ ਨੂੰ ਸਨਅਤੀ ਅਦਾਰਿਆਂ ਦੀ ਮੰਗ ਅਨੁਸਾਰ ਸਕਿੱਲ ਡਿਵੈਲਪਮੈਂਟ ਦੇ ਖੇਤਰ ਵਿੱਚ ਮਜਬੂਰ ਕਰਦੇ ਹੋਏ ਪ੍ਰੋਫੈਸ਼ਨਲ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਸ਼ੁੱਕਰਵਾਰ ਨੂੰ ਸਥਾਨਕ ਪੀ ਐਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਿਚ ਇੱਕ ਰੋਜਾ ਇੰਡਸਟਰੀ ਅਕੈਡਮੀਆ ਸਿੰਪੋਜੀਅਮ ਦਾ ਆਯੋਜਨ ਕੀਤਾ ਗਿਆ।

ਪ੍ਰੋਗਰਾਮ ਦੌਰਾਨ ਉਦਯੋਗਾਂ ਅਤੇ ਅਕਾਦਮਿਕ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜਗਾਰ ਪੈਦਾ ਕਰਨ ਦੇ ਵਿਸ਼ੇ ਤੇ ਚਰਚਾ ਕੀਤੀ ਗਈ।

ਇੱਥੇ ਪੁੱਜੇ 50 ਤੋਂ ਵੱਧ ਕਾਲਜਾਂ, ਯੂਨੀਵਰਸਿਟੀਆਂ ਅਤੇ ਅੰਤਰਰਾਸ਼ਟਰੀ ਕੰਪਨੀਆਂ ਦੇ ਐਚ ਆਰ ਹੈਡ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਕਾਲਜ ਪੱਧਰ ਤੋਂ ਹੀ ਪ੍ਰੋਫੈਸ਼ਨਲ ਐਜੂਕੇਸ਼ਨ ਦਿੱਤੀ ਜਾਣੀ ਚਾਹੀਦੀ ਹੈ।

ਇਸ ਮੌਕੇ ਤੇ ਬੋਲਦੇ ਹੋਏ ਪੀ ਐਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਚ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਮਧੂਸੂਦਨ ਵਿਜ ਨੇ ਕਿਹਾ ਕਿ – ਇਸ ਮੌਕੇ ਤੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਵਿੱਲੇ ਇੰਡੀਆ ਦੇ ਐਮ ਡੀ ਵਿਕਾਸ ਗੁਪਤਾ ਨੇ ਕਿਹਾ ਕਿ ਇਸ ਸਮੇ ਮਾਰਕੀਟ ਵਿੱਚ ਰੁਜਗਾਰ ਦੀ ਵਧੇਰੇ ਸੰਭਾਵਨਾਵਾਂ ਹਨ। ਇਸਦੇ ਬਾਵਜੂਦ ਨੌਜਵਾਨਾਂ ਵਿਚ ਸਕਿੱਲ ਡਿਵੈਲਪਮੈਂਟ ਦੀ ਘਾਟ ਹੈ। ਜਦੋਂਕਿ ਕਾਰਪੋਰੇਟ ਜਗਤ ਨੂੰ ਇਸ ਵੇਲੇ ਕਵਾਲਿਟੀ ਟੈਲੇਂਟ ਦੀ ਲੋੜ ਹੈ। ਜੋ ਕੇਵਲ ਇੱਕ ਡਿਗਰੀ ਤੇ ਨਿਰਭਰ ਹੋਣ ਦੀ ਬਜਾਏ ਇਨ ਡਿਮਾਂਡ ਸਕਿੱਲ ਤੋਂ ਵੀ ਚੰਗੀ ਤਰਾਂ ਵਾਕਫ਼ ਹੋਣ। ਉਨਾਂ ਕਿਹਾ ਕਿ ਭਵਿੱਖ ਵਿੱਚ ਨੌਕਰੀ ਦੇ ਚਾਹਵਾਨਾਂ ਨੂੰ ਡਿਗਰੀ ਹਾਸਲ ਕਰਨ ਤੋਂ ਅੱਗੇ ਦੇਖਣਾ ਪਵੇਗਾ।

ਇਸ ਮੌਕੇ ਤੇ ਬੋਲਦਿਆਂ ਪੰਜਾਬ ਇੰਜੀਅਰਿੰਗ ਕਾਲਜ ਦੇ ਡਾਇਰੈਕਟਰ ਡਾਕਟਰ ਧੀਰਜ ਸੰਘੀ ਨੇ ਕਿਹਾ ਕਿ –  ਇਸ ਮੌਕੇ ਤੇ ਇੰਡੀਅਨ ਸਕੂਲ ਆਫ ਬਿਜਨੈਸ ਦੇ ਸਹਾਇਕ ਡਾਇਰੈਕਟਰ ਕਰਨਲ ਰਾਜੀਵ ਭਾਰਗਵ, ਦੇਸ਼ਭਗਤ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਡਾਕਟਰ ਸ਼ਾਲਿਨੀ ਗੁਪਤਾ, ਚਿਤਕਾਰਾ ਸਕੂਲ ਆਫ ਬਿਜਨਸ ਦੇ ਡੀਨ ਯੂਜੀ ਪ੍ਰੋਗਰਾਮ ਡਾਕਟਰ ਕੇ ਕੇ ਸ਼ਰਮਾ, ਚੰਡੀਗੜ੍ਹ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਪ੍ਰੈਜੀਡੈਂਟ ਡੀ ਪੀ ਸਿੰਘ, ਆਈਡੀਐਸ ਇੰਫੋਟੈਕ ਦੇ ਗਰੁੱਪ ਹੈਡ ਐਚ ਸਮਿਤਾਭ ਰਾਏ, ਕੋਕਾ ਕੋਲਾ ਐਫਬੀਓ ਦੇ ਗਰੁੱਪ ਐਚ ਆਰ ਹੈੱਡ ਡਾਕਟਰ ਜਸਪ੍ਰੀਤ ਆਹਲੂਵਾਲੀਆ, ਨੈਟ ਸੋਲਯੂਸ਼ਨ ਦੀ ਐਚ ਆਰ ਹੈਡ ਰੀਤੂ ਟੰਡਨ ਸਮੇਤ ਕਈ ਉਦਯੋਗਿਕ ਅਤੇ ਐਜੂਕੇਸ਼ਨਲ ਅਦਾਰਿਆਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ।

newsonline

Recent Posts

एनसीसी निदेशालय द्वारा चंडीगढ़ में इंटर-ग्रुप स्पोर्ट्स शूटिंग चैंपियनशिप की मेजबानी |

एनसीसी निदेशालय पंजाब, हरियाणा, हिमाचल प्रदेश और चंडीगढ़ (पीएचएचपी एंड सी)के तत्वाधान में इंटर ग्रुप…

24 hours ago

कांग्रेस झूठे दावों, फ़ेक वीडियो के दम पर देख रही चुनाव जीतने का सपना: अनुराग सिंह ठाकुर |

केंद्रीय सूचना एवं प्रसारण और युवा एवं खेल मामलों के मंत्री श्री अनुराग सिंह ठाकुर…

1 day ago

Silverskills Recognized as Great Place to Work™

Silverskills, a global leader in digital transformation and business process management is proud to announce…

1 day ago

Time to leverage Intellectual Property to Drive Innovation and Competitiveness for Viksit Bharat: Seed Industry

Indias agricultural sector is undergoing a remarkable transformation, embracing innovation and technology at an accelerated…

1 day ago

CTPL Announces Association with AIMS to Drive Enrolment Growth for ATMA Test

CTPL.io, a leading organisation dedicated to revolutionising the landscape of scaling enrolments for organisations and…

1 day ago

Tourism Malaysia Unveils Strategic Roadmap for Visit Malaysia 2026

Tourism Malaysia had a prominent start on 30th April 2024 by organising a networking session…

1 day ago