State News

7 Members Pratinidhimandal Gurudwara Baoli Sahib or Aitihasik Sthal Sri Akaal Takht Sahib Se Sambandhit Report Prastut Ki

सात सदस्यीय प्रतिनिधिमंडल गुरुद्वारा बाओली साहिब और अन्य ऐतिहासिक स्थलों श्री अकाल तख्त साहिब से संबंधित रिपोर्ट प्रस्तुत की |

बलविंदर सिंह बैंस, सात सदस्यीय प्रतिनिधिमंडल के साथ, गुरु नानक सेंट्रल गुरुद्वारा बाओली साहिब और अन्य ऐतिहासिक स्थलों, श्री अकाल तख्त साहिब से संबंधित रिपोर्ट प्रस्तुत करते हैं।

ਅਮ੍ਰਿਤਸਰ:- (ਬਬਲੂ ਮਹਾਜਨ )ਅਜ ਲੌਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ  ਸਿੰਘ ਬੈਂਸ 7 ਮੈਂਬਰੀ ਵਫਦ ਵਲੋਂ “ਪੂਰੀ ਉੜੀਸਾ” ਵਿਖੇ ਮੰਗੂ ਮਠ ਗੁਰੂ ਨਾਨਕ ਮਠ ਗੁਰਦੁਆਰਾ ਬਾਉਲੀ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਹੋਰ ਇਤਿਹਾਸਕ ਸਥਾਨਾਂ ਨਾਲ ਸੰਬੰਧਤ ਰਿਪੋਰਟ ਪੇਸ਼ ਕਰਨ ਲਈ ਪਹੁੰਚੇ ਜਿੱਥੇ ਉਹਨਾਂ ਵਲੋਂ ਮੈਨੇਜਰ ਅਕਾਲ ਤਖ਼ਤ ਸਾਹਿਬ ਜਸ਼ਪਾਲ ਸਿੰਘ ਨੂੰ ਇਸ ਸੰਬੰਧੀ ਰਿਪੋਰਟ ਪੇਸ਼ ਕੀਤੀ ।

ਪਰ ਅਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਮ੍ਰਿਤਸਰ ਚ ਨਾ ਹੋਣ ਕਰਕੇ ਉਹਨਾਂ ਵਲੋਂ ਮੈਨੇਜਰ ਜਸਪਾਲ ਸਿੰਘ ਨੂੰ ਰਿਪੋਰਟ ਸੋਨੀ ਗਈ ।

ਇਸ ਮੋਕੇ ਉਹਨਾਂ ਨਾਲ ਜਸਵੰਤ ਸਿੰਘ ਗਜਣਮਾਜਰਾ,ਅਮਰੀਕ ਸਿੰਘ ਵਰਪਾਲ, ਜਗਜੋਤ ਸਿੰਘ ਖਾਲਸਾ, ਬਲਦੇਵ ਸਿੰਘ ਪ੍ਰਧਾਨ,ਮਨਦੀਪ ਸਿੰਘ ਬੱਬੀ, ਪਰਕਾਸ਼ ਸਿੰਘ ਮਾਹਲ ਸਰਨਜੀਤ ਸਿੰਘ ਛਨਾ,ਮੋਜੂਦ ਸਨ ।

newsonline

Recent Posts

एनसीसी निदेशालय द्वारा चंडीगढ़ में इंटर-ग्रुप स्पोर्ट्स शूटिंग चैंपियनशिप की मेजबानी |

एनसीसी निदेशालय पंजाब, हरियाणा, हिमाचल प्रदेश और चंडीगढ़ (पीएचएचपी एंड सी)के तत्वाधान में इंटर ग्रुप…

1 day ago

कांग्रेस झूठे दावों, फ़ेक वीडियो के दम पर देख रही चुनाव जीतने का सपना: अनुराग सिंह ठाकुर |

केंद्रीय सूचना एवं प्रसारण और युवा एवं खेल मामलों के मंत्री श्री अनुराग सिंह ठाकुर…

1 day ago

Silverskills Recognized as Great Place to Work™

Silverskills, a global leader in digital transformation and business process management is proud to announce…

1 day ago

Time to leverage Intellectual Property to Drive Innovation and Competitiveness for Viksit Bharat: Seed Industry

Indias agricultural sector is undergoing a remarkable transformation, embracing innovation and technology at an accelerated…

1 day ago

CTPL Announces Association with AIMS to Drive Enrolment Growth for ATMA Test

CTPL.io, a leading organisation dedicated to revolutionising the landscape of scaling enrolments for organisations and…

1 day ago

Tourism Malaysia Unveils Strategic Roadmap for Visit Malaysia 2026

Tourism Malaysia had a prominent start on 30th April 2024 by organising a networking session…

1 day ago