State News

ਨਬਾਰਡ ਵੱਲੋਂ ਅੱਜ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ‘ਚ ਵਿਸ਼ੇਸ਼ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ।

ਚੰਡੀਗੜ੍ਹ : ਨਬਾਰਡ ਵੱਲੋਂ ਅੱਜ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ‘ਚ ਵਿਸ਼ੇਸ਼ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਉਚੇਚੇ ਤੌਰ ‘ਤੇ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ  ਦੌਰਾਨ ਉਹਨਾਂ ਕਿਹਾ ਕਿ ਨਬਾਰਡ ਪੰਜਾਬ ਦੇ ਕਿਸਾਨਾਂ ਲਈ ਅਹਿਮ ਭੂਮਿਕਾ ਨਿਭਾ ਰਿਹਾ। ਇਸ ਦੌਰਾਨ ਉਹਨਾਂ ਕੇਂਦਰੀ ਬਜਟ ‘ਚ ਖੇਤੀਬਾੜੀ ਦੇ ਬਜਟ ‘ਚ ਕੀਤੀ ਕਟੌਤੀ ‘ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਇੱਕ ਪਾਸੇ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਜਾ ਰਹੀ ਏ ਟੇ ਦੂਜੇ ਪਾਸੇ ਖੇਤੀਬਾੜੀ ਦੇ ਬਜਟ ‘ਚ ਕਟੌਤੀ ਕਰਕੇ ਨੀਲੀ ਕ੍ਰਾਂਤੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ।

ਇਸ ਦੌਰਾਨ ਨਬਾਰਡ ਦੇ ਚੀਫ਼ ਜਰਨਲ ਮੈਨੇਜਰ ਜੀ.ਪੀ.ਐੱਸ. ਬਿੰਦ੍ਰਾ ਨੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜ ਉਪਰ ਲਗਾਮ ਤੇ ਹਦਾਇਤਾਂ ਲਗਾਉਣ ਦੇ ਸਵਾਲ ਤੇ ਕਿਹਾ ਕਿ ਕਿਸਾਨ ਖੇਤੀ ਕਰਜ਼ ਦੇ ਨਾਂ ‘ਤੇ ਵਾਧੂ ਕਰਜ਼ ਲੈ ਰਹੇ ਸੀ ਜਿਸ ਦੀ ਵਰਤੋਂ ਹੋਰਨਾਂ ਸੁਵੀਧਾਵਾਂ ਲਈ ਕੀਤੀ ਜਾਂਦੀ ਸੀ ਜਿਸਨੂੰ ਘੱਟ ਕਰਨ ਲਈ ਇਹ ਕਦਮ ਚੁੱਕਿਆ ਜ਼ਾ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਤੋਂ ਪਰਵਾਸ ਕਰ ਰਹੀ ਨੌਜਵਾਨੀ ਨੂੰ ਪੰਜਾਬ ਦੇ ਖੇਤੀਬਾੜੀ ਭਵਿੱਖ ਲਈ ਵੱਡਾ ਖ਼ਤਰਾ ਦੱਸਿਆ।

newsonline

Recent Posts

Dorsett – Your Rewards Announces Partnership with Cathay

Hong Kong, SARDorsett Hospitality International is pleased to announce a new partnership between its hotel…

11 hours ago

Maharashtra State Board of Secondary & Higher Secondary Education Results Now Accessible on Target Publications Website

As the Maharashtra State Board of Secondary & Higher Secondary Education is all set to…

12 hours ago

Venture Capital Fund Caret Capital Launches Accelerator Program

Caret Capital announced the launch of Caret360 Accelerator - a 100-day Outcome-Focused program for Early-Stage…

12 hours ago

Revolutionizing Gaming: Ant Cloud Launches Hybrid Cloud Gaming and Cloud PC Service in India

Ant Cloud, a revolutionary cloud gaming and PC service, launched today in India. This allows…

13 hours ago

Pluugin E-commerce expands operations, opens India office

Pluugin E-commerce, having established a robust presence in global markets like Southeast Asia (SEA), SAARC…

13 hours ago

Timezone India Wins “Most Admired Retailer of the Year” at Images Retail Awards 2024

Timezone Indiais thrilled to announce its recent recognition as "Most Admired Retailer of the Year"…

13 hours ago