State News

शिरोमणि अकाली दल ने सुखदेव ढींडसा और परमिंदर ढींडसा को पार्टी में निलंबित कर दिया |

शिरोमणि अकाली दल ने सुखदेव ढींडसा और परमिंदर ढींडसा को पार्टी में निलंबित कर दिया |

ਸ਼੍ਰੋਮਣੀ ਅਕਾਲੀ ਦਲ ਨੇ ਸੁਖਦੇਵ ਢੀਂਡਸਾ ਤੇ ਪਰਮਿੰਦਰ ਢੀਂਡਸਾ ਨੂੰ ਪਾਰਟੀ ਵਿਚਹੁ ਕੀਤਾ ਸਸਪੈਂਡ

ਅਕਾਲੀ ਦਲ ਦੀ ਚੰਡੀਗੜ੍ਹ ਵਿੱਚ ਲੰਮਾ ਸਮਾਂ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਦੇਵ ਸਿੰਘ ਢੀਂਡਸਾ ਪਾਰਟੀ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ  ਅਤੇ 2 ਹਫ਼ਤੇ ਦੇ ਅੰਦਰ ਅੰਦਰ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਸਪੱਸ਼ਟੀਕਰਨ ਦੇਣਾ ਪਵੇਗਾ …

ਬਿਜਲੀ ਬਿਲਾਂ ਦੇ ਵਾਧੇ ਬਾਰੇ  15 ਜਨਵਰੀ ਨੂੰ ਰਾਜਪਾਲ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਜਾਵੇਗਾ …

ਇਹ ਫ਼ੈਸਲਾ ਵੀ ਕੀਤਾ ਗਿਆ ਕਿ ਭਲਕੇ ਕਈ ਅਹਿਮ ਮੁੱਦਿਆਂ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਜਾਵੇਗੀ  । ਨਨਕਾਣਾ ਸਾਹਿਬ ਅਟੈਕ ਅਤੇ ਘੱਟ ਗਿਣਤੀ ਤੇ ਹੋ ਰਹੇ ਹਮਲੇ,ਭਾਈ ਬਲਵੰਤ ਰਾਜੋਆਣਾ ਫਾਂਸੀ ਮਾਮਲੇ ਅਤੇ ਗੁਰੂ ਤੇਗ ਬਹਾਦੁਰ ਜੀ ਦਾ 400 ਸ਼ਤਾਬਦੀ ਦਿਵਸ ਵੱਡੇ ਲੈਵਲ ਤੇ ਮਨਾਉਣ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਜਾਵੇਗੀ ।

ਪੰਜਾਬ ਦੇ ਪਖਦੇ ਮੁੱਦਿਆਂ ਤੇ  28 ਜਨਵਰੀ ਫਰੀਦਕੋਟ ,2 ਫਰਵਰੀ ਸੰਗਰੁਰੁ ,16 ਫਰਵਰੀ ਨੂੰ ਬਠਿੰਡਾ ਵਿਖੇ ਧਰਨਾ ।

ਪੰਜਾਬ ਦੇ ਲੋਕਾਂ ਦੀਆਂ ਸਮੱਸਿਆ ਵਾਸਤੇ ਅਲੱਗ ਅਲੱਗ ਕਮੇਟੀਆਂ ਬਣਾਈਆਂ ਗਈਆਂ ਹਨ ।  ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਹੋਈ ।

newsonline

Recent Posts

Na Jane Kon Hamare Pass Se Hokar Guzara

ना जाने कौन हमारे पास से हो कर गुज़रा बंद पड़े दिल को उम्मीद तो…

29 mins ago

SHRM India Hosts PSE Leadership Forum 2024 and Sets Industry Benchmark for #PeopleSuccess

The Society for Human Resource Management (SHRM) India successfully concluded its inaugural PSE Leadership Forum…

5 hours ago

Usha iChef: Premium Appliances Made with You in Mind

With temperatures rising by the day, summers are now fully upon us. It's that season…

6 hours ago

Mayo College Alumni Association Delhi (MAAD) Organised the 3rd Edition of the Mayo Alumni Business Summit at Hotel Taj Palace, New Delhi

MAAD successfully hosted the 3rd Edition of the Mayo Alumni Business Summit bringing together alumni…

1 day ago

Danube Properties Taps Indian Market with 1% Payment Plan for INR 5400 Crores Project Diamondz

Fastest-growing developer Danube Properties brings another jewel in its crown - the 65-storeyed Diamondz -…

1 day ago