Punjab: Bharat-Pak Seema Se 3 Paakistani Haindalar Giraftaar, 2 Dron Baraamad
पंजाब: भारत-पाक सीमा से 3 पाकिस्तानी हैंडलर गिरफ्तार, 2 ड्रोन बरामद
ਪੰਜਾਬ: ਭਾਰਤ-ਪਾਕਿ ਸਰਹੱਦ ਤੋਂ 3 ਪਾਕਿਸਤਾਨੀ ਹੈਂਡਲਰ ਕਾਬੂ, 2 ਡਰੋਨ ਬਰਾਮਦ
ਡੀ ਜੀ ਪੀ ਪੰਜਾਬ ਦਿਨਕਰ ਗੁਪਤਾ ਨੇ ਅੱਜ ਚੰਡੀਗੜ੍ਹ ਪੰਜਾਬ ਹੈੱਡ ਕਵਾਟਰ ਵਿਖੇ ਮੀਡਿਆ ਨੂੰ ਸੰਬੋਧਨ ਕਰਦੇ ਦੱਸਿਆ ਕਿ ਪਿੱਛਲੇ ਦਿਨਾਂ ਚ ਡਰੋਨ activity ਵਧੀ ਹੋਈ ਹੈ। ਪਿੱਛਲੇ ਸਮੇ ਤੋ ਅਸੀਂ ਬਾਰਡਰ ਦੀ ਸੁਰੱਖਿਆ ਨੂੰ ਵਧਾ ਦਿੱਤਾ ਹੈ ਕਿਉਂ ਕੇ ਡ੍ਰੋਨ activity ਰਾਹੀਂ septeber ਵਿਚ ਵੀ ਅਜਿਹਾ ਕੇਸ ਸਾਡੇ ਸਾਹਮਣੇ ਆਇਆ । ਅਸੀਂ ਹੁਣ ਇਸ ਸੰਬੰਧ ਚ 3 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਅਸੀਂ ਦੋ ਡਰੋਨ ਰਿਕਾਬਰ ਕੀਤੇ ਹਨ। ਇਕ ਕਰਨਾਲ ਹਰਿਆਣਾ ਤੋਂ ਹੈ। 3 ਲੋਕਾਂ ਤੋਂ ਬਿਨਾਂ ਹੋਰ ਲੋਕਾਂ ਦਾ ਵੀ ਇਸ ਵਿੱਚ ਸ਼ਾਮਿਲ ਹੋਨ ਦਾ ਖ਼ਦਸ਼ਾ ਹੈ। ਫੜੇ ਗਏ ਮੁਲਜ਼ਮਾਂ ਚ ਧਰਮਿੰਦਰ ਸਿੰਘ , ਬਲਕਾਰ ਸਿੰਘ, ਤੇ ਇਕ ਹੋਰ ਦਾ ਨਾਂ ਸ਼ਾਮਿਲ ਹੈ। ਉਨਾਂ ਦੱਸਿਆ ਕਿ ਡਰੋਂਨ ਅਕਟੀਵੀਟੀ vip security ਨੂੰ ਵੀ ਬਹੁਤ ਪ੍ਰਭਾਵਿਤ ਕਰਦੀ ਹੈ। ਫੜੇ ਗਏ ਅਰੋਪੀਆਂ ਤੋਂ ਦੋ ਡਰੋਂਨ, 6 ਲੱਖ 22 ਹਾਜਰ ਕੈਸ਼, 12 ਬੈਟਰੀਆਂ, ਦੋ ਸਟੋਰੇਜ ਬਾਕਸ ਬਰਾਮਦ ਕੀਤੇ ਗਏ ਹਨ ।
Dgp ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਅਸੀਂ ਇਸ ਸੰਬੰਧੀ ਨੇੜਲੇ ਪਿੰਡ ਵਾਸੀਆਂ ਨੂੰ ਸੁਚਿਤ ਕਰ ਕੇ ਸੁਰੱਖਿਆ ਵਧਾ ਦਿੱਤੀ ਹੈ । ਤੀਸਰਾ ਆਰੋਪੀ ਰਾਹੁਲ ਚੌਹਾਨ ਇਸ ਵਿਚ ਸ਼ਾਮਿਲ ਹੈ ।